|
ਨਿਸ਼ਾਨੇਬਾਜ਼ੀ |
| ਮੁਕਾਬਲੇ/ਵਰਗ |
ਚੈਂਪੀਅਨ |
ਤਗਮਾ |
| 25 ਮੀਟਰ ਸਟੈਂਡਰਡ ਪਿਸਟਲ
(ਪੁਰਸ਼ ਵਰਗ) |
ਸਮਰੇਸ਼ ਜੰਗ |
ਕਾਂਸੀ ਦਾ ਤਗਮਾ |
| 10 ਮੀਟਰ ਏਅਰ ਪਿਸਟਲ (ਮਹਿਲਾ ਵਰਗ) |
ਹਿਨਾ ਸਿੱਧੂ |
ਚਾਂਦੀ ਦਾ ਤਗਮਾ |
|
10 ਮੀਟਰ ਏਅਰ ਪਿਸਟਲ
ਦਾ ਪੇਅਰ ਮੁਕਾਬਲਾ
(ਮਹਿਲਾ ਵਰਗ) |
ਹਿਨਾ ਸਿੱਧੂ, ਅੰਨੂ ਰਾਜ ਸਿੰਘ |
ਸੋਨ ਤਗਮਾ |
| 50 ਮੀਟਰ ਰਾਈਫਲ ਪ੍ਰੋਨ ਮੁਕਾਬਲਾ |
ਤੇਜਸਵਿਨੀ ਤੇ ਮੀਨਾ ਦੀ ਜੋੜੀ
|
ਕਾਂਸੀ ਦਾ ਤਗਮਾ |
| 25 ਮੀਟਰ ਸੈਂਟਰ ਫਾਇਰ ਪਿਸਟਲ (ਵਿਅਕਤੀਗਤ) |
ਹਰਪ੍ਰੀਤ ਸਿੰਘ |
ਸੋਨ ਤਗਮਾ |
| 25 ਮੀਟਰ ਸੈਂਟਰ ਫਾਇਰ ਪਿਸਟਲ (ਵਿਅਕਤੀਗਤ) |
ਵਿਜੈ ਕੁਮਾਰ |
ਚਾਂਦੀ ਦਾ ਤਗਮਾ |
| ਆਊਟਡੋਰ ਸ਼ੂਟਿੰਗ ਟਾਈ ਮੁਕਾਬਲਾ |
ਮਾਨਵਜੀਤ ਸਿੰਘ ਸੰਧੂ |
ਕਾਂਸੀ ਦਾ ਤਗਮਾ |
| 10 ਮੀਟਰ ਏਅਰ ਪਿਸਟਲ |
ਓਂਕਾਰ ਸਿੰਘ |
ਸੋਨ ਤਗਮਾ |
| 25 ਮੀਟਰ ਰੈਪਿਡ ਪਿਸਟਲ |
ਗੁਰਪ੍ਰੀਤ ਸਿੰਘ |
ਕਾਂਸੀ ਦਾ ਤਗਮਾ |
| 25 ਮੀਟਰ ਰੈਪਿਡ ਪਿਸਟਲ |
ਵਿਜੇ ਕੁਮਾਰ |
ਸੋਨ ਤਗਮਾ |
| 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨ |
ਗਗਨ ਨਾਰੰਗ ਅਤੇ ਵਿਜੇ ਕੁਮਾਰ |
ਸੋਨ ਤਗਮਾ |
| 10 ਮੀਟਰ ਏਅਰ ਪਿਸਟਲ ਈਵੈਂਟ |
ਗੁਰਪ੍ਰੀਤ ਸਿੰਘ ਅਤੇ ਓਂਕਾਰ ਸਿੰਘ |
ਸੋਨ ਤਗਮਾ |
| 25 ਮੀਟਰ ਰੈਪਿਡ ਫਾਇਰ ਪਿਸਟਲ (ਡਬਲਜ਼) |
ਵਿਜੈ ਕੁਮਾਰ ਅਤੇ ਗੁਰਪ੍ਰੀਤ ਸਿੰਘ |
ਸੋਨ ਤਗਮਾ |
| ਡਬਲ ਟ੍ਰੈਪ ਮੁਕਾਬਲਾ |
ਅਸ਼ੋਰ ਨੌਰੀਆ ਅਤੇ ਰੰਜਨ ਸੋਢੀ |
ਚਾਂਦੀ ਦਾ ਤਗਮਾ |
| 50 ਮੀਟਰ ਏਅਰ ਪਿਸਟਲ ਮੁਕਾਬਲਾ |
ਓਂਕਾਰ ਸਿੰਘ |
ਸੋਨ ਤਗਮਾ |
| 25 ਮੀਟਰ ਏਅਰ ਪਿਸਟਲ ਮੁਕਾਬਲਾ (ਮਹਿਲਾ ਵਰਗ) |
ਸਰਨੋਬਤ ਰਾਹੀ |
ਚਾਂਦੀ ਦਾ ਤਗਮਾ |
| 25 ਮੀਟਰ ਏਅਰ ਪਿਸਟਲ ਮੁਕਾਬਲਾ (ਮਹਿਲਾ ਵਰਗ) |
ਅਨੀਸਾ ਸਈਅਦ |
ਸੋਨ ਤਗਮਾ |
| 10 ਮੀਟਰ ਏਅਰ ਰਾਈਫਲ ਦੇ ਵਿਅਕਤੀਗਤ ਮੁਕਾਬਲਾ |
ਅਭਿਨਵ ਬਿੰਦਰਾ |
ਚਾਂਦੀ ਦਾ ਤਗਮਾ |
| 10 ਮੀਟਰ ਏਅਰ ਰਾਈਫਲ ਦੇ ਵਿਅਕਤੀਗਤ ਮੁਕਾਬਲਾ |
ਗਗਨ ਨਾਰੰਗ |
ਸੋਨ ਤਗਮਾ |
| 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਪੇਅਰ (ਜੋੜੀ) |
ਅਭਿਨਵ ਬਿੰਦਰਾ ਅਤੇ ਗਗਨ ਨਾਰੰਗ |
ਪਹਿਲਾ ਸੋਨ ਤਗਮਾ |
| 10 ਮੀਟਰ ਏਅਰ ਰਾਈਫਲ ਮੁਕਾਬਲੇ ਦੇ ਪੇਅਰ (ਜੋੜੀ)
ਮਹਿਲਾ ਵਰਗ |
ਅਨੀਸਾ ਸਈਅਦ ਤੇ ਸਰਨੋਬਤ ਰਾਹੀ |
ਸੋਨ ਤਗਮਾ |
| 50 ਮੀਟਰ ਪਿਸਟਲ ਮੁਕਾਬਲਾ (ਜੋੜੀ) |
ਓਂਕਾਰ ਸਿੰਘ ਤੇ ਦੀਪਕ ਸ਼ਰਮਾ |
ਚਾਂਦੀ ਦਾ ਤਗਮਾ |
| 50 ਮੀਟਰ ਥ੍ਰੀ ਪੁਜ਼ੀਸ਼ਨ ਰਾਈਫਲ (ਜੋੜੀ) |
ਤੇਜਸਵਨੀ ਸਾਵੰਤ ਅਤੇ ਲੱਜਾ ਗੋਸਵਾਮੀ |
ਚਾਂਦੀ ਦਾ ਤਗਮਾ |
ਕੁਸ਼ਤੀ |
| 74 ਕਿਲੋ ਫਰੀ ਸਟਾਈਲ ਕੁਸ਼ਤੀ |
ਪਹਿਲਵਾਨ
ਨਰਸਿੰਘ ਯਾਦਵ |
ਸੋਨ ਤਗਮਾ |
| 66 ਕਿਲੋ ਫਰੀ ਸਟਾਈਲ ਵਰਗ |
ਪਹਿਲਵਾਨ
ਸੁਸ਼ੀਲ ਕੁਮਾਰ |
ਸੋਨ ਤਗਮਾ |
| 84 ਕਿਲੋ ਫਰੀ ਸਟਾਈਲ
ਵਰਗ |
ਪਹਿਲਵਾਨ
ਅਨੁਜ ਕੁਮਾਰ |
ਚਾਂਦੀ ਦਾ ਤਗਮਾ |
| 120 ਕਿਲੋ ਫਰੀ ਸਟਾਈਲ ਵਰਗ |
ਪਹਿਲਵਾਨ
ਜੋਗਿੰਦਰ ਕੁਮਾਰ |
ਚਾਂਦੀ ਦਾ ਤਗਮਾ |
| 55 ਕਿਲੋ ਫਰੀ ਸਟਾਈਲ ਵਰਗ |
ਪਹਿਲਵਾਨ
ਅਨਿਲ ਕੁਮਾਰ |
ਕਾਂਸੀ ਦਾ ਤਗਮਾ |
| 51 ਕਿਲੋ ਫਰੀ ਸਟਾਈਲ ਕੁਸ਼ਤੀ (ਮਹਿਲਾ ਵਰਗ) |
ਬਬੀਤਾ ਕੁਮਾਰੀ |
ਚਾਂਦੀ ਦਾ ਤਗਮਾ |
| 67 ਕਿਲੋ ਫਰੀ ਸਟਾਈਲ ਕੁਸ਼ਤੀ (ਮਹਿਲਾ ਵਰਗ) |
ਪਹਿਲਵਾਨ ਅਨੀਤਾ |
ਸੋਨ ਤਗਮਾ |
| 59 ਕਿਲੋ ਫਰੀ ਸਟਾਈਲ ਕੁਸ਼ਤੀ (ਮਹਿਲਾ ਵਰਗ) |
ਪਹਿਲਵਾਨ ਅਲਕਾ ਤੋਮਰ |
ਸੋਨ ਤਗਮਾ |
| 48 ਕਿਲੋ ਫਰੀ ਸਟਾਈਲ ਕੁਸ਼ਤੀ (ਮਹਿਲਾ ਵਰਗ) |
ਪਹਿਲਵਾਨ ਨਿਰਮਲਾ ਦੇਵੀ |
ਚਾਂਦੀ ਦਾ ਤਗਮਾ |
| 55 ਕਿਲੋ ਫਰੀ ਸਟਾਈਲ ਕੁਸ਼ਤੀ (ਮਹਿਲਾ ਵਰਗ) |
ਪਹਿਲਵਾਨ ਗੀਤਾ |
ਸੋਨ ਤਗਮਾ |
| 120 ਕਿਲੋ ਗ੍ਰੀਕੋ ਰੋਮਨ ਕੁਸ਼ਤੀ ਮੁਕਾਬਲਾ |
ਪਹਿਲਵਾਨ ਧਰਮਵੀਰ ਦਲਾਲ |
ਕਾਂਸੀ ਦਾ ਤਗਮਾ |
| 84 ਕਿਲੋ ਗ੍ਰੀਕੋ ਰੋਮਨ ਕੁਸ਼ਤੀ ਮੁਕਾਬਲਾ |
ਪਹਿਲਵਾਨ ਸੁਨੀਲ ਕੁਮਾਰ |
ਕਾਂਸੀ ਦਾ ਤਗਮਾ |
| 55 ਕਿਲੋ ਗ੍ਰੀਕੋ ਰੋਮਨ ਕੁਸ਼ਤੀ ਮੁਕਾਬਲਾ |
ਪਹਿਲਵਾਨ ਰਾਜਿੰਦਰ ਕੁਮਾਰ |
ਸੋਨ ਤਗਮਾ |
| 60 ਕਿਲੋ ਗ੍ਰੀਕੋ ਰੋਮਨ ਕੁਸ਼ਤੀ ਮੁਕਾਬਲਾ |
ਪਹਿਲਵਾਨ ਰਵਿੰਦਰ ਸਿੰਘ |
ਸੋਨ ਤਗਮਾ |
| 74 ਕਿਲੋ ਗ੍ਰੀਕੋ ਰੋਮਨ ਕੁਸ਼ਤੀ ਮੁਕਾਬਲਾ |
ਪਹਿਲਵਾਨ ਸੰਜੇ ਕੁਮਾਰ |
ਸੋਨ ਤਗਮਾ |
| 96 ਕਿਲੋ ਗ੍ਰੀਕੋ ਰੋਮਨ ਕੁਸ਼ਤੀ ਮੁਕਾਬਲਾ |
ਪਹਿਲਵਾਨ ਅਨਿਲ ਕੁਮਾਰ |
ਸੋਨ ਤਗਮਾ |
ਭਾਰ ਤੋਲਕ ਮੁਕਾਬਲੇ |
| 77 ਕਿਲੋ (ਪੁਰਸ਼ ਵਰਗ) |
ਸੁਧੀਰ ਕੁਮਾਰ |
ਕਾਂਸੀ ਦਾ ਤਗਮਾ |
| 58 ਕਿਲੋ (ਮਹਿਲਾ ਵਰਗ) |
ਰੇਣੂ ਬਾਲਾ ਚਾਨੂ |
ਸੋਨ ਤਗਮਾ |
| ਪਾਵਰ ਲਿਫਟਿੰਗ ਬੈਂਚ ਪ੍ਰੈਸ ਮੁਕਾਬਲਾ(ਮਹਿਲਾ ਵਰਗ) |
ਨਾਈਜੀਰੀਆ ਓਸਾ ਓਏਮਾ |
ਸੋਨ ਤਗਮਾ |
ਤੀਰਅੰਦਾਜ਼ੀ |
| ਰਿਕਰਵ ਟੀਮ ਮੁਕਾਬਲਾ ( ਮਹਿਲਾ ਵਰਗ) |
ਦੀਪਿਕਾ ਕੁਮਾਰੀ |
ਸੋਨ ਤਗਮਾ |
| ਰਿਕਰਵ ਟੀਮ ਮੁਕਾਬਲਾ (ਮਹਿਲਾ ਵਰਗ) |
ਡੋਲਾ ਬੈਨਰਜੀ |
ਕਾਂਸੀ ਦਾ ਤਗਮਾ |
| ਰਿਕਰਵ ਟੀਮ ਮੁਕਾਬਲਾ (ਮਹਿਲਾ ਵਰਗ) |
ਡੋਲਾ ਬੈਨਰਜੀ, ਲੈਸਰਾਮ ਦੇਵੀ
ਅਤੇ ਦੀਪਿਕਾ ਕੁਮਾਰੀ |
ਸੋਨ ਤਗਮਾ |
| ਰਿਕਰਵ ਟੀਮ ਮੁਕਾਬਲਾ (ਪੁਰਸ਼ ਵਰਗ) |
----- |
ਕਾਂਸੀ ਦਾ ਤਗਮਾ |
ਜਿਮਨਾਸਟਿਕ |
| ਵਾਲਟਮੈਨ ਮੁਕਾਬਲਾ (ਪੁਰਸ਼ ਵਰਗ) |
ਆਸ਼ੀਸ਼ ਕੁਮਾਰ |
ਚਾਂਦੀ ਦਾ ਤਗਮਾ |
| ਵਾਲਟਮੈਨ ਮੁਕਾਬਲਾ (ਪੁਰਸ਼ ਵਰਗ) |
ਆਸ਼ੀਸ਼ ਕੁਮਾਰ |
ਕਾਂਸੀ ਦਾ ਤਗਮਾ |
ਬੈਡਮਿੰਟਨ |
| ਸਿੰਗਲਜ਼ ਮੁਕਾਬਲਾ |
ਸਾਇਨਾ ਨੇਹਵਾਲ |
ਸੋਨ ਤਗਮਾ |
| ਡਬਲਜ਼ ਮੁਕਾਬਲਾ |
ਜਵਾਲਾ ਗੁਟਾ ਅਤੇ ਅਸ਼ਵਨੀ ਦੀ ਜੋੜੀ |
ਸੋਨ ਤਗਮ |
|
ਐਥਲੈਟਕਿਸ |
| ਨੇਜਾ ਸੁੱਟਣ ਮੁਕਾਬਲਾ |
ਕਾਸ਼ੀਨਾਥ ਨਾਇਕ |
ਕਾਂਸੀ ਦਾ ਤਗਮਾ |
| 10000 ਮੀਟਰ ਦੌੜ (ਪੁਰਸ਼ ਵਰਗ) |
ਮੋਸੇਸ ਕਿਪਸੀਰੋ |
ਸੋਨ ਤਗਮਾ |
|
50 ਮੀਟਰ ਸਿੰਗਲਜ਼ ਰਾਈਫਲ ਪ੍ਰੋਨ
ਮੁਕਾਬਲੇ
(ਮਹਿਲਾ ਵਰਗ) |
ਤੇਜਸਵਿਨੀ ਸਾਵੰਤ |
ਚਾਂਦੀ ਦਾ ਤਗਮਾ |
|
25 ਮੀਟਰ ਸਟੈਂਡਰਡ ਪਿਸਟਲ ਪੇਅਰ
ਮੁਕਾਬਲੇ
(ਪੁਰਸ਼ ਵਰਗ) |
ਚੰਦਰ ਸ਼ੇਖਰ ਚੌਧਰੀ |
ਚਾਂਦੀ ਦਾ ਤਗਮਾ |
|
25 ਮੀਟਰ ਸਟੈਂਡਰਡ ਪਿਸਟਲ ਪੇਅਰ
ਮੁਕਾਬਲੇ
ਪੁਰਸ਼ ਵਰਗ) |
ਸਮਰੇਸ਼ ਜੰਗ |
ਚਾਂਦੀ ਦਾ ਤਗਮਾ |
| 4×100 ਮੀਟਰ ਦੌੜ (ਮਹਿਲਾ ਵਰਗ) |
ਭਾਰਤੀ ਮੁਟਿਆਰਾਂ |
ਕਾਂਸੀ ਦਾ ਤਗਮਾ |
| ਤੀਹਰੀ ਛਾਲ ਵਿਚ |
ਰੇਨਜੀਤ ਮਹੇਸ਼ਵਰੀ |
ਕਾਂਸੀ ਦਾ ਤਗਮਾ |
| 4×100 ਮੀਟਰ ਰਿਲੇਅ ਦੌੜ (ਪੁਰਸ਼ ਵਰਗ) |
ਰਹਿਮਤੁੱਲਾ |
ਕਾਂਸੀ ਦਾ ਤਗਮਾ |
| 4×100 ਮੀਟਰ ਰਿਲੇਅ ਦੌੜ (ਪੁਰਸ਼ ਵਰਗ) |
ਕ੍ਰਿਸ਼ਨ ਕੁਮਾਰ |
ਕਾਂਸੀ ਦਾ ਤਗਮਾ |
| 4×100 ਮੀਟਰ ਰਿਲੇਅ ਦੌੜ (ਪੁਰਸ਼ ਵਰਗ) |
ਅਬਦੁੱਲ ਨਜੀਬ ਕੁਰੈਸ਼ੀ |
ਕਾਂਸੀ ਦਾ ਤਗਮਾ |
| 4×100 ਮੀਟਰ ਰਿਲੇਅ ਦੌੜ (ਪੁਰਸ਼ ਵਰਗ) |
ਮੰਜ਼ਿਲੇ ਨਸੀਮਾ |
ਕਾਂਸੀ ਦਾ ਤਗਮਾ |
| 61.5 ਮੀਟਰ ਡਿਸਕਸ ਥਰੋਅ ਈਵੈਂਟ (ਮਹਿਲਾ ਵਰਗ) |
ਕ੍ਰਿਸ਼ਨਾ ਪੂਨੀਆ |
ਸੋਨ ਤਗਮਾ |
| 61.5 ਮੀਟਰ ਡਿਸਕਸ ਥਰੋਅ ਈਵੈਂਟ (ਮਹਿਲਾ ਵਰਗ) |
ਹਰਵੰਤ ਕੌਰ |
ਚਾਂਦੀ ਦਾ ਤਗਮਾ |
| 61.5 ਮੀਟਰ ਡਿਸਕਸ ਥਰੋਅ ਈਵੈਂਟ (ਮਹਿਲਾ ਵਰਗ) |
ਸੀਮਾ ਅੰਤਿਲ |
ਕਾਂਸੀ ਦਾ ਤਗਮਾ |
| ਡਿਸਕਸ ਥਰੋਅ ਈਵੈਂਟ (ਪੁਰਸ਼ ਵਰਗ) |
ਵਿਕਾਸ ਗੌੜਾ |
ਚਾਂਦੀ ਦਾ ਤਗਮਾ |
| ਲੰਬੀ ਛਾਲ (ਮਹਿਲਾ ਵਰਗ) |
ਐਮ. ਪ੍ਰੀਜੂਸ਼ਾ |
ਚਾਂਦੀ ਦਾ ਤਗਮਾ |
ਟੈਨਿਸ
|
| ਡਬਲਜ਼ ਮੁਕਾਬਲੇ |
ਸ਼ਰਤ ਕਮਲ ਤੇ ਸੁਭਾਜੀਤ ਦੀ ਜੋੜੀ
|
ਸੋਨ ਤਗਮਾ |
| ਪੁਰਸ਼ ਸਿੰਗਲਜ਼ |
ਸੋਮਦੇਵ ਦੇਵਬਰਮਨ |
ਸੋਨ ਤਗਮਾ |
| ਮਹਿਲਾ ਡਬਲਜ਼ |
ਸਾਨੀਆ ਮਿਰਜ਼ਾ ਅਤੇ ਰਸ਼ਿਮ ਚੱਕਰਵਰਤੀ |
ਕਾਂਸੀ ਦਾ ਤਗਮਾ |
ਟੇਬਲ
ਟੈਨਿਸ
|
| ਮਹਿਲਾ ਡਬਲਜ਼ |
ਪਾਲਾਮੀ ਘਟਕ ਅਤ ਮੌਮਾ ਦਾਸ |
ਕਾਂਸੀ ਦਾ ਤਗਮਾ
|
| ਪੁਰਸ਼ਾਂ ਦੇ ਸਿੰਗਲਜ਼ ਮੁਕਾਬਲੇ |
ਸ਼ਰਦ ਕਮਲ |
ਕਾਂਸੀ ਦਾ ਤਗਮਾ |
|
ਮੁੱਕੇਬਾਜ਼ੀ
|
| 52 ਕਿਲੋ ਵਰਗ |
ਸੁਰੰਜੈ ਕੁਮਾਰ |
ਸੋਨ ਤਗਮਾ |
| 64 ਕਿਲੋ ਵਰਗ |
ਮਨੋਜ ਕੁਮਾਰ |
ਸੋਨ ਤਗਮਾ |
| ਸੁਪਰ ਹੈਵੀ ਵੇਟ ਵਰਗ |
ਪਰਮਜੀਤ ਸਮੋਤਾ |
ਸੋਨ ਤਗਮਾ |
| 49 ਕਿਲੋ ਵਰਗ |
ਅਮਨਦੀਪ ਸਿੰਘ |
ਕਾਂਸੀ ਦਾ ਤਗਮਾ |
| 60 ਕਿਲੋ ਵਰਗ |
ਜੈ ਭਗਵਾਨ |
ਕਾਂਸੀ ਦਾ ਤਗਮਾ |
| 69 ਕਿਲੋ ਵਰਗ |
ਦਿਲਬਾਗ ਸਿੰਘ |
ਕਾਂਸੀ ਦਾ ਤਗਮਾ |
| 75 ਕਿਲੋ ਵਰਗ |
ਵਜਿੰਦਰ ਸਿੰਘ |
ਕਾਂਸੀ ਦਾ ਤਗਮਾ |